ਬਟਾਲਾ ਸ਼ਹਿਰ ਦੇ ਚੰਦਰ ਨਗਰ ਅਤੇ ਗਾਂਧੀ ਕੈਂਪ ਵਿੱਚ ਬਣਨਗੇ ਦੋ ਮੁਹੱਲਾ ਕਲੀਨਿਕ – ਵਿਧਾਇਕ ਸ਼ੈਰੀ ਕਲਸੀ

ਬਟਾਲਾ, 26 ਮਾਰਚ ( ਮੰਨਣ ਸੈਣੀ ) । ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿਹਤ ਖੇਤਰ ਵਿੱਚ ਸੁਧਾਰ ਲਿਆਉਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ। ਬਟਾਲਾ ਦੇ ਵਿਧਾਇਕ ਸ੍ਰੀ ਸ਼ੈਰੀ ਕਲਸੀ ਦੀਆਂ ਕੋਸ਼ਿਸ਼ਾਂ ਸਦਕਾ ਬਟਾਲਾ ਸ਼ਹਿਰ ਦੇ ਚੰਦਰ ਨਗਰ ਅਤੇ ਗਾਂਧੀ ਕੈਂਪ ਵਿੱਚ ਦੋ ਮੁਹੱਲਾ ਕਲੀਨਿਕ ਬਣਾਉਣ ਲਈ ਸਿਹਤ ਵਿਭਾਗ ਨੇ ਕਵਾਇਦ ਸ਼ੁਰੂ ਕਰ … Continue reading ਬਟਾਲਾ ਸ਼ਹਿਰ ਦੇ ਚੰਦਰ ਨਗਰ ਅਤੇ ਗਾਂਧੀ ਕੈਂਪ ਵਿੱਚ ਬਣਨਗੇ ਦੋ ਮੁਹੱਲਾ ਕਲੀਨਿਕ – ਵਿਧਾਇਕ ਸ਼ੈਰੀ ਕਲਸੀ